TalksView|
📅 Sun, 9 Aug, 2026

BIG BREAKING: ਮਾਨ ਸਰਕਾਰ ਦਾ ਵੱਡਾ ਐਲਾਨ! ਹੁਣ ਹਰ ਤਰ੍ਹਾਂ ਦਾ ਇਲਾਜ ਮੁਫ਼ਤ, 10 ਲੱਖ ਦਾ ਸਿਹਤ ਕਾਰਡ ਹਰ ਵਸਨੀਕ ਨੂੰ

📺 TalksView👁 46 views🗓 4 months ago1:09
Share:
ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਵੱਡਾ ਭਰਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਕੀਮ ਤਹਿਤ ਹੁਣ ਹਰ ਤਰ੍ਹਾਂ ਦੇ ਡਾਕਟਰੀ ਇਲਾਜ (Medical Treatment) ਸ਼ਾਮਲ ਕਰ ਲਏ ਗਏ ਹਨ। ਜਾਣੋ ਕੌਣ ਹੋਵੇਗਾ ਯੋਗ, ਕਿਵੇਂ ਮਿਲੇਗਾ ਇਹ ਕਾਰਡ ਅਤੇ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ। Punjab Health Scheme 2024 | Aam Aadmi Clinic | Mukh Mantri Punjab Health Card ₹10 ਲੱਖ ਤੱਕ ਦਾ ਮੁਫ਼ਤ ਇਲਾਜ ਹਰ ਤਰ੍ਹਾਂ ਦੀਆਂ ਬਿਮਾਰੀਆਂ (ਓਨਕੋਲੋਜੀ, ਕਾਰਡੀਓਲੋਜੀ ਆਦਿ) ਸ਼ਾਮਲ ਹਰ ਵਸਨੀਕ ਨੂੰ ਸਿਹਤ ਕਾਰਡ ਜਾਰੀ ਕਿਵੇਂ ਕਰਵਾਓ ਅਪਲਾਈ? #Punjab #MaanGovernment #FreeHealthCard #punjabguide PunjabGuide Your trusted source for Punjab history, political insights & news follow Us youtube.com/@TalksView instagram.com/punjabguide