TalksView|
📅 Sun, 8 Nov, 2026

ਮਾਲੇਰਕੋਟਲਾ 2027 ਅਤੇ ਪੰਜਾਬ ਦੇ ਮੁੱਦਿਆਂ 'ਤੇ ਗੁਰਮੀਤ ਸਿੰਘ ਸੰਧੂ ਦੀ ਖ਼ਾਸ ਗੱਲਬਾਤ

📺 TalksView👁 32 views🗓 1 day ago⏱ 3:56
Share:
ਮਲੇਰਕੋਟਲਾ 2027 ਦੀ ਸਿਆਸਤ ਅਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਗੁਰਮੀਤ ਸਿੰਘ ਸੰਧੂ ਦੀ ਖ਼ਾਸ ਗੱਲਬਾਤ! ਆਖ਼ਿਰ ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਪਰਵਿੰਦਰ ਸਿੰਘ ਝੋਟਾ ਬਾਰੇ ਉਨ੍ਹਾਂ ਨੇ ਕੀ ਕਿਹਾ? #GurmeetSinghSandhu #Malerkotla #PunjabNews #PunjabPolitics #Punjab2027 #LakhaSidhana #BhanaSidhu #ParvinderSinghJhota #RupinderSinghKang #PunjabiInterview #MalerkotlaNews #TalksView TalksView ਦੇ ਇਸ Exclusive Punjabi Interview ਵਿੱਚ ਰੁਪਿੰਦਰ ਸਿੰਘ ਕੰਗ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਸੰਧੂ ਨੇ ਪੰਜਾਬ ਦੇ ਹਾਲਾਤ, ਨੌਜਵਾਨਾਂ ਦੇ ਮੁੱਦਿਆਂ, ਸਮਾਜਿਕ ਸਰਗਰਮੀਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਹਲਕਾ ਮਲੇਰਕੋਟਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਉਨ੍ਹਾਂ ਦੀ ਤਿਆਰੀ ਅਤੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਸੰਦੇਸ਼ ਬਾਰੇ ਪੂਰੀ ਗੱਲਬਾਤ ਸੁਣੋ। ਤੁਸੀਂ ਇਨ੍ਹਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ? ਆਪਣੀ ਰਾਏ Comment ਵਿੱਚ ਦੱਸੋ। 🗣️ Speaker: Gurmeet Singh Sandhu 🎙️ Interviewer: Rupinder Singh Kang 🆔 Video ID: 72841963 📺 Channel: TalksView ☆ Video Language: Punjabi 📅 Published: 6 November 2026 📍 Locations: Malerkotla, Sangrur, Punjab Follow #Talksview for more Instagram: https://instagram.com/talksview Facebook: https://facebook.com/talksview YouTube: https://youtube.com/@talksview TikTok: https://tiktok.com/@talksview Website: https://talksview.com Like, Share, Comment & Subscribe to TalksView for more Punjab news, interviews and ground reports. Talksview Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi. ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ Talks view ਪੰਜਾਬੀ ਨਾਲ ! Talks view ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ