Gulab Sidhu ਦੇ ਘਰ Firing Case ’ਚ 6 ਗ੍ਰਿਫ਼ਤਾਰ, ਪੁਲਿਸ ਨੇ ਕੀਤਾ ਵੱਡਾ ਖੁਲਾਸਾ #punjabnews
Gulab Sidhu Firing Case ’ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ! 6 ਮੁਲਜ਼ਮ ਗ੍ਰਿਫ਼ਤਾਰ।
ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਦੌਰਾਨ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਇਸ ਵੀਡੀਓ ਵਿੱਚ ਜਾਣੋ ਗੁਲਾਬ ਸਿੱਧੂ ਦੇ ਘਰ ਹੋਈ firing ਤੋਂ ਬਾਅਦ ਪੁਲਿਸ ਨੇ ਕਿਵੇਂ ਮਾਮਲਾ trace ਕੀਤਾ, ਕਿੰਨੇ ਲੋਕ ਗ੍ਰਿਫ਼ਤਾਰ ਹੋਏ ਅਤੇ ਕੀ-ਕੀ ਬਰਾਮਦ ਹੋਇਆ। Barnala Police ਅਤੇ Counter Intelligence Punjab ਦੀ ਸਾਂਝੀ ਕਾਰਵਾਈ ਵਿੱਚ 3 pistols, 10 live cartridges, 5 empty shells, 1 car ਅਤੇ 2 motorcycles ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਾਮਲੇ ਨਾਲ ਜੁੜੀਆਂ ਹੋਰ ਜਾਂਚਾਂ ਅਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਦੇਖੋ।
🗣️ Speaker: Barnala Police / News Report
🆔 Video ID: 58321476
📺 Channel: TalksView
☆ Video Language: Punjabi
📅 Published: 23 September 2026
📍 Location: Barnala, Punjab, India
Follow #Talksview for more
Instagram — TalksView
Facebook — TalksView
YouTube — TalksView
TikTok — TalksView
TalksView Website
#GulabSidhu #GulabSidhuFiring #BarnalaPolice #BarnalaNews #PunjabNews #PunjabPolice #PunjabiNews #GulabSidhuNews #FiringCase #PunjabToday #Talksview #LatestNews