TalksView|
📅 Fri, 18 Sept, 2026

ਗੁਲਜ਼ਾਰ ਸਿੰਘ ਦੇ ਪਰਿਵਾਰ ਦਾ ਵੱਡਾ ਦਾਅਵਾ, ਪੁਲਿਸ ’ਤੇ ਲਾਏ ਗੰਭੀਰ ਇਲਜ਼ਾਮ

📺 TalksView👁 18 views🗓 Today1:41
Share:
ਗੁਲਜ਼ਾਰ ਸਿੰਘ ਮੌਤ ਮਾਮਲੇ ਵਿੱਚ ਪਰਿਵਾਰ ਨੇ TalksView ਨਾਲ ਖ਼ਾਸ ਗੱਲਬਾਤ ਕੀਤੀ। ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਅਤੇ ਇਲਾਜ ਨਾਲ ਜੁੜੇ ਗੰਭੀਰ ਦੋਸ਼ ਲਗਾਏ ਹਨ। ਇਸ ਖ਼ਾਸ ਇੰਟਰਵਿਊ ਵਿੱਚ ਜਾਣੋ ਪਰਿਵਾਰ ਨੇ ਸਰਕਾਰ ਦੇ ਇਲਜ਼ਾਮਾਂ ਬਾਰੇ ਕੀ ਜਵਾਬ ਦਿੱਤਾ ਅਤੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਕੀ ਮੰਗ ਹੈ। ਇਹ ਦੋਸ਼ ਪਰਿਵਾਰ ਵੱਲੋਂ ਲਗਾਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੀ ਜਾਂਚ ਬਾਰੇ status report ਮੰਗੀ ਹੈ। 🗣️ Speaker: Gulzar Singh Family 🆔 Video ID: 58374126 📺 Channel: TalksView ☆ Video Language: Punjabi 📅 Published: 18 September 2026 📍 Locations: Toor Banjara, Dirba, Sangrur, Punjab #GulzarSingh #GulzarSinghDeathCase #PunjabNews #SangrurNews #PunjabPolice #PunjabGovernment #GulzarSinghFamily #Dirba #ToorBanjara #PunjabPolitics #LatestPunjabNews #TalksView Follow TalksView for more: Instagram — TalksView Facebook — TalksView YouTube — TalksView TikTok — TalksView TalksView Website