TalksView|
📅 Tue, 6 Oct, 2026

Sukhbir Badal ਦਾ ਵੱਡਾ ਭਾਸ਼ਣ: Punjab 'ਚ ਕਾਨੂੰਨ-ਵਿਵਸਥਾ 'ਤੇ ਕੀ ਬੋਲੇ?

📺 TalksView👁 287 views🗓 1 day ago⏱ 31:29
Share:
Sukhbir Badal ਨੇ Amargarh ਤੋਂ Punjab ਦੇ ਹਾਲਾਤ, law and order, development ਅਤੇ employment ਬਾਰੇ ਕੀ ਕਿਹਾ? 4 October 2026 ਦੀ Punjab Bachao Rally ਦੀ ਇਹ Full Speech ਸੁਣੋ ਅਤੇ ਜਾਣੋ ਉਨ੍ਹਾਂ ਦੇ ਵੱਡੇ ਐਲਾਨ। Amargarh, Malerkotla ਵਿੱਚ SAD president Sukhbir Singh Badal ਨੇ Punjab ਦੇ ਵਿਕਾਸ, ਨਵੀਂ agriculture, employment ਅਤੇ law-and-order ਨਾਲ ਜੁੜੇ ਮੁੱਦਿਆਂ 'ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ AAP ਸਰਕਾਰ ਦੀ ਆਲੋਚਨਾ ਕੀਤੀ ਅਤੇ SAD ਸਰਕਾਰ ਬਣਨ ਦੀ ਸਥਿਤੀ ਵਿੱਚ Malerkotla ਨੂੰ heritage city status ਅਤੇ medical ਅਤੇ veterinary colleges ਦੇਣ ਦਾ ਐਲਾਨ ਕੀਤਾ। Babushahi.com ਇਸ ਵੀਡੀਓ ਵਿੱਚ ਸੁਣੋ Sukhbir Badal ਦੀ Full Speech ਅਤੇ ਜਾਣੋ Amargarh ਤੋਂ Punjab ਲਈ ਉਨ੍ਹਾਂ ਦਾ ਕੀ ਸੰਦੇਸ਼ ਰਿਹਾ। 🗣️ Speaker: Sukhbir Singh Badal 🆔 Video ID: 74182635 📺 Channel: TalksView ☆ Video Language: Punjabi 📅 Published: October 4, 2026 📍 Location: Amargarh, Malerkotla, Punjab Follow #Talksview for more https://instagram.com/talksview https://facebook.com/talksview https://youtube.com/@talksview https://tiktok.com/@talksview https://talksview.com #SukhbirBadal #PunjabNews #PunjabPolitics #Amargarh #Malerkotla #PunjabBachao #SAD #AkaliDal #PunjabNewsToday #PunjabElection2027 #Talksview #Punjab