TalksView|
📅 Sun, 27 Sept, 2026

ਛਪਾਰ ਮੇਲੇ ’ਚ ਰੌਣਕ ਹੀ ਰੌਣਕ! ਲੋਕ ਪੈਦਲ ਪਹੁੰਚੇ, ਦੁਕਾਨਦਾਰਾਂ ਦੀ ਕਮਾਈ

📺 TalksView👁 4 views🗓 Today⏱ 0:31
Share:
ਛਪਾਰ ਮੇਲੇ ’ਚ ਅੱਜ ਰੌਣਕ, ਲੋਕਾਂ ਦੀ ਭੀੜ ਅਤੇ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕ ਪੈਦਲ ਪਹੁੰਚ ਕੇ ਮੇਲੇ ਦੀ ਰੌਣਕ ਮਾਣ ਰਹੇ ਹਨ ਅਤੇ ਕਈ ਲੋਕਾਂ ਲਈ ਇਹ ਮੇਲਾ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਵੀ ਬਣਿਆ ਹੋਇਆ ਹੈ। ਇਸ Ground Report ਵਿੱਚ ਵੇਖੋ Chhapar Mela ਦਾ ਅਸਲ ਮਾਹੌਲ—ਲੋਕਾਂ ਦੀ ਆਮਦ, ਮਨੋਰੰਜਨ, ਦੁਕਾਨਦਾਰਾਂ ਦੀ ਕਮਾਈ ਅਤੇ ਦਾਨ ਦੇਣ ਤੇ ਦਾਨ ਲੈਣ ਵਾਲਿਆਂ ਦੀਆਂ ਤਸਵੀਰਾਂ। 🗣️ Speaker: Rupinder Kang 🆔 Video ID: 74826193 📺 Channel: TalksView ☆ Video Language: Punjabi 📅 Published: 27 September 2026 📍 Location: Chhapar Mela, Punjab Follow #Talksview for more https://instagram.com/talksview https://facebook.com/talksview https://youtube.com/@talksview https://tiktok.com/@talksview https://talksview.com #ChhaparMela #ChhaparMela2026 #ਛਪਾਰਮੇਲਾ #PunjabNews #PunjabiNews #PunjabMela #GroundReport #PunjabCulture #PunjabiMela #TalksView #RupinderKang #LatestNews