TalksView|
📅 Tue, 8 Sept, 2026

ਮੋਹਣਜੀਤ ਲਈ ਬਾਜਵਾ ਦਾ ਵੱਡਾ ਐਲਾਨ, ਸੰਗਰੂਰ 'ਚ ਕਿਉਂ ਗੂੰਜਿਆ ਇਨਸਾਫ਼ ਦਾ ਮੁੱਦਾ?

📺 TalksView👁 1 views🗓 Today7:56
Share:
ਸੰਗਰੂਰ 'ਚ ਮੋਹਣਜੀਤ ਸਿੰਘ ਮਾਮਲੇ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ SSP ਦਫ਼ਤਰ ਬਾਹਰ ਪਹੁੰਚ ਕੇ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕੀਤੀ। ਇਸ ਵੀਡੀਓ ਵਿੱਚ ਦੇਖੋ 6 ਸਤੰਬਰ ਦੇ Sangrur protest ਵਿੱਚ Partap Singh Bajwa ਨੇ ਕੀ ਕਿਹਾ ਅਤੇ Mohanjit Singh Sheron ਦੇ ਕਥਿਤ custodial torture ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ। ਮੋਹਣਜੀਤ ਸਿੰਘ ਨੇ ਹਿਰਾਸਤ ਦੌਰਾਨ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ ਹਨ। ਪੰਜਾਬ ਪੁਲਿਸ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ inquiry ਦੇ ਹੁਕਮ ਦਿੱਤੇ ਹਨ। ਇੱਕ DSP ਦਾ ਤਬਾਦਲਾ ਅਤੇ ਤਿੰਨ ਪੁਲਿਸ ਕਰਮਚਾਰੀਆਂ ਨੂੰ Police Lines ਭੇਜਿਆ ਗਿਆ ਹੈ। In This Video: ਬਾਜਵਾ ਦਾ ਸੰਦੇਸ਼, Protest ਦੀ Ground Reality ਅਤੇ Police ਦਾ Official Version — ਦੋਸ਼ਾਂ ਅਤੇ ਪੁਲਿਸ ਦੇ ਜਵਾਬ ਨੂੰ ਵੱਖ-ਵੱਖ ਸਮਝੋ। #PartapSinghBajwa #MohanjitSingh #MohanjitSheron #Sangrur #PunjabNews #PunjabPolice #SangrurProtest #CustodialTorture #PunjabPolitics #JusticeForMohanjit #PunjabNewsToday #TalksView 🗣️ Speaker: Partap Singh Bajwa 🆔 Video ID: 58321476 📺 Channel: TalksView 📅 Published: 8 September 2026 📍 Location: Sangrur, Punjab Follow #Talksview for more https://instagram.com/talksview https://facebook.com/talksview https://youtube.com/@talksview https://tiktok.com/@talksview https://talksview.com